Boliyan for Giddha, Malwai Giddha, & Bhangra Dance !!

Category: Maa Dhee Page 1 of 2

Eh Din Khedan De

#giddha #boli #latestboliyan

Eh Din Khedan De

ਮਾਏ ਨੀ ਮੈਨੂੰ ਕੁੜਤੀ ਸਵਾ ਦੇ,
ਕੁੜਤੀ ਨਾਲ ਦਾ ਲਹਿੰਗਾ ….
ਲਹਿੰਗੇ ਨਾਲ ਦੀ ਜੁੱਤੀ ਸਵਾ ਦੇ,
ਹੇਠ ਲਵਾ ਦੇ ਖੁਰੀਆਂ ……
ਇਹ ਦਿਨ ਖੇਡਣ ਦੇ,
ਸੱਸਾਂ ਨਨਾਣਾਂ ਬੁਰੀਆਂ …..
ਇਹ ਦਿਨ ਖੇਡਣ ਦੇ,
ਸੱਸਾਂ ਨਨਾਣਾਂ ਬੁਰੀਆਂ …..

Maaye ni mainu kurti swaa de,
Kurti naal da lehnga…..
Lehnge naal di jutti swaa de,
Haith lwaa de khuriyan…..
Eh din khedan de,
Sassa nannana buriyan…….
Eh din khedan de,
Sassa nannana buriyan…….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Munda Haan Da

#giddha #boli #latestboliyan

Munda Haan Da

ਨੀ ਸ਼ਹਿਰਾਂ ਵਿੱਚੋ ਸ਼ਹਿਰ ਸੁਣੀਦਾ,
ਸ਼ਹਿਰ ਸੁਣੀਦਾ “ਪਟਿਆਲਾ” …..
ਓਥੋਂ ਦਾ ਇਕ ਗੱਬਰੂ ਸੁਣੀਦਾ,
ਕੁੰਡੀਆਂ ਮੁੱਛਾ ਵਾਲਾ ……
ਸ਼ੌਂਕ ਨਾਲ ਉਹ ਬੰਨੇ ਚਾਦਰਾ,
ਹੱਥ ਵਿਚ ਖੂੰਡਾ ਕਾਲਾ…….
ਮਾਏ ਨੀ ਪਸੰਦ ਆ ਗਿਆ, ਮੁੰਡਾ ਹਾਣ ਦਾ ਸਰੂ ਜੇ ਕੱਦ ਵਾਲਾ …….
ਮਾਏ ਨੀ ਪਸੰਦ ਆ ਗਿਆ, ਮੁੰਡਾ ਹਾਣ ਦਾ ਸਰੂ ਜੇ ਕੱਦ ਵਾਲਾ …….

Ni sheharan vicho shehar sunida,
Shehar sunida “PATIALA”…..
othon da ek gabru sunida,
Kundiyan muchaa vala……
Shaunk naal oh ban da chadraa,
Hath vich khoonda kaala……
Maye ni pasand aa geya, munda haan da saroo je kadd vala…….
Maye ni pasand aa geya, munda haan da saroo je kadd vala…….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Maava Dheeyan Di Dosti

#giddha #boli #latestboliyan

Maava Dheeyan Di Dosti

ਮਾਵਾਂ ਧੀਆਂ ਦੀ ਗੂੜੀ ਦੋਸਤੀ,
ਦੁਨੀਆਂ ਸਾਰੀ ਕਹਿੰਦੀ …….
ਜਦੋਂ ਧੀ ਗੱਲ ਲੱਗ ਕੇ ਮਿਲਦੀ,
ਤਾਂ ਠੰਡ ਕਾਲਜੇ ਪੈਂਦੀ ………
ਜਦੋਂ ਧੀ ਗੱਲ ਲੱਗ ਕੇ ਮਿਲਦੀ,
ਤਾਂ ਠੰਡ ਕਾਲਜੇ ਪੈਂਦੀ………

Maava dheeyan di goori dosti,
duniyan saari kehndi……
jado dhee gal lag ke mildi,
tan thand kaalje paindi……..
jado dhee gal lag ke mildi,
tan thand kaalje paindi……..

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliya

Vichoda

# giddha boli

ਵੱਟ ਵੱਟ ਲੱਡੂ ਅਸੀਂ ਮੰਜੇ ਉਤੇ ਰੱਖੇ ਸੀ….

ਆਏ ਜਾਂਝੀ ਖਾਗੇ ਨੀ,

ਮਾਂਵਾਂ ਧੀਆਂ ਦਾ ਵਿਛੋੜਾ ਪਾਗੇ ਨੀ…….

ਮਾਂਵਾਂ ਧੀਆਂ ਦਾ ਵਿਛੋੜਾ ਪਾਗੇ ਨੀ…….

Vatt vatt laddoo asi manjje ute rakhe c …

Aye janji kha gye ni ,

Mawa dheeya da vichora pa gye ni…….

Mawa dheeya da vichora pa gye ni…….

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics

Punjabi Giddha Boliyan

Kangnaa Di Jodi

#giddhaboli

ਮਾਏ ਵਾਰ ਕੰਗਨਾ ਦੀ ਜੋੜੀ,

ਧੀਆਂ ਪ੍ਰਦੇਸ਼ ਚੱਲੀਆਂ ……..

ਮਾਏ ਵਾਰ ਕੰਗਨਾ ਦੀ ਜੋੜੀ,

ਧੀਆਂ ਪ੍ਰਦੇਸ਼ ਚੱਲੀਆਂ ……..

Maye vaar kangnaa di jodi,

Dheeya pardes chaliyan…….

Maye vaar kangnaa di jodi,

Dheeya pardes chaliyan…….

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics

jeode rehan mappe dheeya putta vag paliyea

#giddha boli

ਕੱਚ ਦੇ ਗਿਲਾਸ ਵਿਚ ਸੋਨੇ ਦੀਆਂ ਵਾਲ਼ੀਆਂ …
ਜਿਉਂਦੇ ਰਹਿਣ ਮਾਪੇ, ਧੀਆਂ ਪੁੱਤਾਂ ਵਾਂਗ ਪਾਲੀਆਂ ….
ਜਿਉਂਦੇ ਰਹਿਣ ਮਾਪੇ, ਧੀਆਂ ਪੁੱਤਾਂ ਵਾਂਗ ਪਾਲੀਆਂ ….

 

kacch de glass vich sone (gold) dia waliea…….
jeode rehan mappe dheeya putta vag paliyea……..
jeode rehan mappe dheeya putta vag paliyea……..

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics

kise nu ki pta maawa dheea de vrag da

#giddha boli

ਰੋਟੀ ਮਾਂ ਨੇ ਬਣਾਈ, ਨਾਲੇ ਛੰਨਾ ਭਰ ਤਾ ਨੀ ਸਾਗ ਦਾ …
ਕਿਸੇ ਨੂੰ ਕੀ ਪਤਾ , ਮਾਵਾਂ ਧੀਆਂ ਦੇ ਵਰਾਗ ਦਾ …
ਕਿਸੇ ਨੂੰ ਕੀ ਪਤਾ , ਮਾਵਾਂ ਧੀਆਂ ਦੇ ਵਰਾਗ ਦਾ …

 

roti maa ne banai, cchanna bhar ta ni saag da…..
kise nu ki pta maawa dheea de vrag da………..
kise nu ki pta maawa dheea de vrag da………..

 

#giddha boli #malwaigiddha boli #bhangra boli #punjabi boli #punjabi wedding boliyan #lyrics

Page 1 of 2

Powered by WordPress & Theme by Anders Norén

eBook with ALL NEW BOLIYAN
error: Content is protected !!
%d bloggers like this: