suit swa veera bhan vajugi teri….

#giddhaboli

 

ਏਧਰ ਕਣਕਾਂ ਓਧਰ ਕਣਕਾਂ ,
ਵਿੱਚ ਕਣਕਾਂ ਦੇ ਬੇਰੀ …..
ਸੂਟ ਸਵਾ ਵੀਰਾ ਭੈਣ ਵਜੂਗੀ ਤੇਰੀ ……..
ਸੂਟ ਸਵਾ ਵੀਰਾ ਭੈਣ ਵਜੂਗੀ ਤੇਰੀ ……..

 

edar kanka odhr kanka
vich kanka de beri…
suit swa veera bhan vajugi teri….
suit swa veera bhan vajugi teri….

 

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics

ve veer gallan karage, done bhain bhraa

#giddha boli

ਏਧਰ ਕਣਕਾਂ ਉਧਰ ਕਣਕਾਂ ..
ਵਿੱਚ ਕਣਕਾਂ ਦੇ ਘਾਹ ….
ਵੇ ਵੀਰ ਗੱਲਾਂ ਕਰਾਂਗੇ, ਦੋਨੇ ਭੈਣ ਭਰਾ ….
ਵੇ ਵੀਰ ਗੱਲਾਂ ਕਰਾਂਗੇ, ਦੋਨੇ ਭੈਣ ਭਰਾ ….

 

Edarr kanka odar kanka..
vich kanka de ghaah…
ve veer gallan karage , done bhain bhra……..
ve veer gallan karage , done bhain bhra……..

#giddha boli #malwaigiddha boli #bhangra boli #punjabi boli #punjabi wedding boliyan #lyrics

mere veere da “Officer” warga dabkka

#giddha boli

ਸੋਹਣਾ ਜੇਹਾ ਮੇਰਾ ਵੀਰ ਨੀ ਕੁੜੀਓ, ਨਜ਼ਰ ਲੱਗਣ ਤੋਂ ਡਰਦੀ….
ਇੱਕ ਜੀ ਕਰਦਾ ਤਵੀਤ ਕਰਾ ਦਾ, ਇੱਕ ਚਿੱਤ ਕਰਦਾ ਧਾਗਾ ….
ਮੇਰੇ ਵੀਰੇ ਦਾ “ਅਫਸਰ” ਵਰਗਾ ਦਾਬਾ …
ਮੇਰੇ ਵੀਰੇ ਦਾ “ਅਫਸਰ” ਵਰਗਾ ਦਾਬਾ …

 

sohna jeha mera veer ni kudio, najar lagn to dardi…….
ekk jee karda taveet kra da, ekk chit karda dhagga…..
mere veere da “Officer” warga dabkka………..
mere veere da “Officer ” warga dabkka………….

 

#giddha boli #malwaigiddha boli #bhangra boli #punjabi boli #punjabi wedding boliyan