#malwaigiddhaboli #malwaigiddha #boli #latestboliyan
La ke Torr Gai
ਤੇਰੇ ਮਾਰਾ ਚੜ੍ਹਿਆ ਕਿੱਕਰ ਤੇ, ਤੂੰ ਦਾਤਣ ਨਾ ਕੀਤੀ …
ਨੀ ਪਾਸਾ ਮਾਰ ਕੇ ਲੱਗ ਗਈ ਕੋਲ ਦੀ, ਮੇਰੀ ਸੀ ਘੁੱਟ ਪੀਤੀ ….
ਲਾ ਕੇ ਤੋੜ ਗਈ, ਯਾਰਾਂ ਨਾਲ ਪ੍ਰੀਤੀ ….
ਲਾ ਕੇ ਤੋੜ ਗਈ, ਯਾਰਾਂ ਨਾਲ ਪ੍ਰੀਤੀ ….
Tere maara chadeya kikkar te, tu datan naa kiti….
Ni passa maar ke lang gai kol di, meri si ghutt peeti….
La ke torr gai, yaaran naal preeti…..
La ke torr gai, yaaran naal preeti…..
#malwaigiddha #boli #punjabi
#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan