giddhabhangraboliyan.com
Eh Din Khedan De
#giddha #boli #latestboliyan Eh Din Khedan De ਮਾਏ ਨੀ ਮੈਨੂੰ ਕੁੜਤੀ ਸਵਾ ਦੇ,ਕੁੜਤੀ ਨਾਲ ਦਾ ਲਹਿੰਗਾ ….ਲਹਿੰਗੇ ਨਾਲ ਦੀ ਜੁੱਤੀ ਸਵਾ ਦੇ,ਹੇਠ ਲਵਾ ਦੇ ਖੁਰੀਆਂ ……ਇਹ ਦਿਨ ਖੇਡਣ ਦੇ,ਸੱਸਾਂ ਨਨਾਣਾਂ ਬੁਰੀਆਂ …..ਇਹ ਦਿਨ ਖੇਡਣ ਦੇ,ਸੱਸ…