# giddha boli

ਵੱਟ ਵੱਟ ਲੱਡੂ ਅਸੀਂ ਮੰਜੇ ਉਤੇ ਰੱਖੇ ਸੀ….

ਆਏ ਜਾਂਝੀ ਖਾਗੇ ਨੀ,

ਮਾਂਵਾਂ ਧੀਆਂ ਦਾ ਵਿਛੋੜਾ ਪਾਗੇ ਨੀ…….

ਮਾਂਵਾਂ ਧੀਆਂ ਦਾ ਵਿਛੋੜਾ ਪਾਗੇ ਨੀ…….

Vatt vatt laddoo asi manjje ute rakhe c …

Aye janji kha gye ni ,

Mawa dheeya da vichora pa gye ni…….

Mawa dheeya da vichora pa gye ni…….

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics