Jaith da Kanga

#giddha #boli #latestboliyan

Jaith da Kanga

ਆਲੇ ਦੇ ਵਿਚ ਲੀਰ ਕਚੀਰਾ,
ਵਿਚੇ ਕੰਗਾ ਜੇਠ ਦਾ ….
ਵੇ ਪਿਓ ਵਰਗਿਆਂ ਜੇਠਾ,
ਕਿਉਂ ਟੇਢਾ ਟੇਢਾ ਦੇਖਦਾ …..
ਵੇ ਪਿਓ ਵਰਗਿਆਂ ਜੇਠਾ,
ਕਿਉਂ ਟੇਢਾ ਟੇਢਾ ਦੇਖਦਾ ……

Aale de vich leer kacheeran,
viche kanga jaith da…….
ve peo vargeya jaitha,
keo teda teda dekhda……
ve peo vargeya jaitha,
keo teda teda dekhda……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Jetha Roti Mildi Rahoo

#giddha #boli #latestboliyan

Jetha Roti Mildi Rahoo

ਸੁਨ ਵੇ ਜੇਠਾ ਤੈਨੂੰ ਦੱਸਾਂ, ਦੱਸਾਂ ਇਕ ਤਰੀਕਾ….
ਵੇ ਬਹੁਤਾ ਮਿੱਠਾ ਰਹਿ ਤੂੰ ਬਣ ਕੇ, ਐਂਵੇ ਲੋਕੀ ਲਾਉਂਦੇ ਲੀਕਾਂ….
ਰੋਟੀ ਮਿਲਦੀ ਰਹੂ, ਸਿੱਖ ਲੈ ਨਰਮ ਸਲੀਕਾ….
ਰੋਟੀ ਮਿਲਦੀ ਰਹੂ, ਸਿੱਖ ਲੈ ਨਰਮ ਸਲੀਕਾ….

Sun ve jetha tainu dassa, dassa ek tareeka….
ve bahuta mitha reh tu ban ke, aanve loki launde leekan…..
Roti mildi rahoo, sikh le naram saleeka…….
Roti mildi rahoo, sikh le naram saleeka…….


Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan

Jeonda Reh Jetha

#giddha #boli #latestboliyan

Jeonda Reh Jetha

ਗੱਲ ਸੁਣ ਜੇਠਾ, ਤੈਨੂੰ ਦੱਸਾਂ ਇਕ ਬੁਝਾਰਤ ਨਿਆਰੀ ….
ਵੇ ਜਦ ਵੀ ਆਵੇਂ ਘਰ ਭਾਬੀ ਦੇ, ਬੂਹੇ ਵਿਚ ਘੰਗੂਰਾ ਮਾਰੀ….
ਨਹੀਂ ਤਾਂ ਐਂਵੇ ਗੱਲਾਂ ਕਰੂ ਗਈ, ਇਹ ਖ਼ਲਕਤ ਸਾਰੀ …..
ਜਾਉਂਦਾ ਰਹਿ ਜੇਠਾ, ਤੇਰੀ ਬਣੀ ਰਹੇ ਸਰਦਾਰੀ …….
ਜਾਉਂਦਾ ਰਹਿ ਜੇਠਾ, ਤੇਰੀ ਬਣੀ ਰਹੇ ਸਰਦਾਰੀ …….

Gal sun jetha, tainu dassa ek bujaaraat neyaari….
Ve jad v aave ghar bhabi de, boohe vich khangoora maari…
nahi tan aanve gallan karoo gi, eh khalkat saari…
Jeonda reh jetha, teri bani rahe sardari…..
Jeonda reh jetha, teri bani rahe sardari…..


Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan