Eh Din Khedan De

#giddha #boli #latestboliyan

Eh Din Khedan De

ਮਾਏ ਨੀ ਮੈਨੂੰ ਕੁੜਤੀ ਸਵਾ ਦੇ,
ਕੁੜਤੀ ਨਾਲ ਦਾ ਲਹਿੰਗਾ ….
ਲਹਿੰਗੇ ਨਾਲ ਦੀ ਜੁੱਤੀ ਸਵਾ ਦੇ,
ਹੇਠ ਲਵਾ ਦੇ ਖੁਰੀਆਂ ……
ਇਹ ਦਿਨ ਖੇਡਣ ਦੇ,
ਸੱਸਾਂ ਨਨਾਣਾਂ ਬੁਰੀਆਂ …..
ਇਹ ਦਿਨ ਖੇਡਣ ਦੇ,
ਸੱਸਾਂ ਨਨਾਣਾਂ ਬੁਰੀਆਂ …..

Maaye ni mainu kurti swaa de,
Kurti naal da lehnga…..
Lehnge naal di jutti swaa de,
Haith lwaa de khuriyan…..
Eh din khedan de,
Sassa nannana buriyan…….
Eh din khedan de,
Sassa nannana buriyan…….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Mainu v Kraa de Koka

#giddha #boli #latestboliyan

Mainu v Kraa de Koka

ਆਪ ਤਾਂ ਤੂੰ ਮੁੰਡਿਆਂ ਵੇ ਗਾਨੀ ਕਰਾ ਲਈ,
ਮੈਨੂੰ ਵੀ ਕਰਾ ਦੇ ਕੋਕਾ ਮੁੰਡਿਆਂ ….
ਉਤੋਂ ਮਿੱਠਾ ਤੂੰ, ਦਿਲਾਂ ਦਾ ਖੋਟਾ ਮੁੰਡਿਆਂ ……..
ਉਤੋਂ ਮਿੱਠਾ ਤੂੰ, ਦਿਲਾਂ ਦਾ ਖੋਟਾ ਮੁੰਡਿਆਂ ……..

Aap tan tu mundeya ve ganni kraa lai,
Mainu v kraa de koka mundeya…..
Uton mitha tu, dilan da khota mundeya……..
Uton mitha tu, dilan da khota mundeya……..

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Main Gaddiyo Utarri

#giddha #boli #latestboliyan

Main Gaddiyo Utarri

ਕਿੱਕਰਾਂ ਵੀ ਲੰਘ ਆਈ, ਬੇਰੀਆਂ ਵੀ ਲੰਘ ਆਈ …
ਲੰਘਣੋਂ ਰਹਿ ਗਏ ਅੱਕ ਵੇ …..
ਮੇਰੀ ਭਰੀ ਜਵਾਨੀ, ਝੂਟੇ ਖਾਂਦਾ ਲੱਕ ਵੇ ……
ਮੈਂ ਗੱਡੀਓ ਉਤਰੀ, ਟੈਂਚੀ ਕੈਸ ਮੇਰਾ ਚੱਕ ਵੇ …..
ਮੈਂ ਗੱਡੀਓ ਉਤਰੀ, ਟੈਂਚੀ ਕੈਸ ਮੇਰਾ ਚੱਕ ਵੇ …..

Kikkaran v langh aai, beriyan v langh aai….
Langhno reh gaye aakk ve…..
Meri bhari jawani, jhoote khanda lakk ve…..
Main gaddiyo utarri, tecchi kaiss mera chakk ve…..
Main gaddiyo utarri, tecchi kaiss mera chakk ve…..

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan