#giddha #boli #latestboliyan
Moge Di Mandi Te
ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣ ਦੀ,
ਤੇਰਾ ਮੇਰਾ ਬਣ ਦਾ ਨਾ ਮੇਚ ਮੁੰਡਿਆਂ …..
ਤੈਨੂੰ ਮੋਗੇ (MOGE ) ਦੀ ਮੰਡੀ ਤੇ ਆਵਾਂ ਵੇਚ ਮੁੰਡਿਆਂ ……
ਤੈਨੂੰ ਮੋਗੇ (MOGE ) ਦੀ ਮੰਡੀ ਤੇ ਆਵਾਂ ਵੇਚ ਮੁੰਡਿਆਂ ……
Tere jehe nu ve main tich naa jaan di,
Tera mera ban da naa mech mundeya …..
Tainu “Moge” di mandi te aava vech mundeya….
Tainu “Moge” di mandi te aava vech mundeya……
#giddha #boli #punjabi
#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan
Leave a Reply