Tere Te Ashiq Ho Geya

#giddha #boli #latestboliyan

Tere Te Ashiq Ho Geya

ਸਿਓ ਵਰਗਾ ਤੇਰਾ ਰੰਗ ਭਾਬੀਏ,
ਸੱਪਣੀ ਵਰਗੀ ਤੋਰ …….
ਤੇਰੇ ਤੇ ਆਸ਼ਿਕ਼ ਹੋ ਗਿਆ,
ਨੀ ਮੇਰਾ ਵੀਰ ਕਲੈਰੀ ਮੋਰ ……
ਤੇਰੇ ਤੇ ਆਸ਼ਿਕ਼ ਹੋ ਗਿਆ,
ਨੀ ਮੇਰਾ ਵੀਰ ਕਲੈਰੀ ਮੋਰ ……

Seo varga tera rang bhabiye,
Sapni vargi tor……
Tere te aashiq ho geya,
Mera veer kaleiri mor……
Tere te aashiq ho geya,
Mera veer kaleiri mor……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Bahuta Vigar Geya Tu

#giddha #boli #Latestboliyan

Bahuta Vigar Geya Tu

ਤੇਲੀਆਂ ਦੇ ਘਰ ਚੋਰੀ ਹੋ ਗਈ,
ਚੋਰੀ ਹੋ ਗਈ ਰੂੰ …..
ਵੇ ਥੋੜੀ ਥੋੜੀ ਮੈਂ ਵਿਗੜੀ,
ਬਹੁਤਾ ਵਿਗੜ ਗਿਆ ਤੂੰ …….
ਵੇ ਥੋੜੀ ਥੋੜੀ ਮੈਂ ਵਿਗੜੀ,
ਬਹੁਤਾ ਵਿਗੜ ਗਿਆ ਤੂੰ …….

Teliyan de ghar chori ho gai,
Chori ho gai roo…..
Ve thodi thodi main vigri,
Bahuta vigar geya tu……….
Ve thodi thodi main vigri,
Bahuta vigar geya tu……….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Mainu v Kraa De Hass Mundeya

#giddha #boli #latestboliyan

Mainu v Kraa De Hass Mundeya

ਚੋਰੀ ਚੋਰੀ ਮੁੰਡੇ ਨੇ ਕੈਂਠਾ ਕਰਾ ਲਿਆ,
ਹੁਣ ਮੈਨੂੰ ਵੀ ਕਰਾ ਦੇ ਤੂੰ ਹੰਸ ਮੁੰਡਿਆਂ …..
ਨਾਈ ਤਾਂ ਦਿਓ ਘਰ ਦਿਆਂ ਨੂੰ ਦੱਸ ਮੁੰਡਿਆਂ ……
ਨਾਈ ਤਾਂ ਦਿਓ ਘਰ ਦਿਆਂ ਨੂੰ ਦੱਸ ਮੁੰਡਿਆਂ ……

Chori chori munde ne kaintha kraa leya,
Hun mainu v kraa de tu hass mundeya…..
Nai tan deo ghar deya nu dass mundeya……
Nai tan deo ghar deya nu dass mundeya……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan