Chitte Dand Gulabi Bull

#giddha #boli #latestboliyan

Chitte Dand Gulabi Bull

ਮੇਰੇ ਵੀਰ ਦਾ ਵਿਆਹ,
ਆਪਾ ਦੋਵੇ ਜਾਵਾਂਗੇ….
ਚਿੱਟੇ ਦੰਦ ਗੁਲਾਬੀ ਬੁੱਲ,
ਕਿਸੇ ਤੋਂ ਮੰਗ ਲਿਆਵਾਂਗੇ ……..
ਚਿੱਟੇ ਦੰਦ ਗੁਲਾਬੀ ਬੁੱਲ,
ਕਿਸੇ ਤੋਂ ਮੰਗ ਲਿਆਵਾਂਗੇ ……..

Mere veer da viah,
Appa dove jaavage…..
Chitte dand gulabi bull,
Kisse ton mang leyavage……
Chitte dand gulabi bull,
Kisse ton mang leyavage……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Dhol Battery Varga

#giddha #boli #latestboliyan

Dhol Battery Varga

ਬੈਠੀ ਰਵਾਂ ਮੈਂ ਕੋਲ ਉਸਦੇ,
ਦਿਲ ਮੇਰਾ ਇਹ ਕਰਦਾ …..
ਨੀ ਭੁਜਾ ਦਿਓ ਬੱਤੀਆਂ,
ਮੇਰਾ ਢੋਲ ਬੈਟਰੀ ਵਰਗਾ …..
ਨੀ ਭੁਜਾ ਦਿਓ ਬੱਤੀਆਂ,
ਮੇਰਾ ਢੋਲ ਬੈਟਰੀ ਵਰਗਾ …..

Baithi rvaa main kol ussde,
Dil mera eh karda…..
Ni bhujaa deyo battiyan,
Mera dhol battery varga……
Ni bhujaa deyo battiyan,
Mera dhol battery varga……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Heel Sleeper Ne

#giddha #boli #latestboliyan

Heel Sleeper Ne

ਮਾਲਵੇ ਦੀ ਮੈਂ ਜੱਟੀ ਕੁੜੀਓ,
ਮਾਝੇ ਵਿਚ ਵਿਆਹਤੀ ……
ਨੀ ਨਿੱਤ ਮੇਰੇ ਵਿਚ ਕੱਢੇ ਨਾਗੋਚਾਂ,
ਮੈਂ ਜੀਹਦੇ ਲੜ ਲਾਤੀ ……
ਨੀ ਮੈਨੂੰ ਕਹਿੰਦਾ ਮੱਧਰੀ ਲੱਗਦੀ,
ਪੰਜਾਬੀ ਜੁੱਤੀ ਲਾਹਾਤੀ …….
ਨੀ ਹੀਲ ਸਲੀਪਰ ਨੇ, ਗਿੱਟੇ ਮੋਚ ਪਵਾਤੀ ……..
ਨੀ ਹੀਲ ਸਲੀਪਰ ਨੇ, ਗਿੱਟੇ ਮੋਚ ਪਵਾਤੀ ………

Maalwe di main jatti kurrio,
Maahje vich viahti……
Ni nitt mere vich kadde nagochan,
Ni main jeehde larr laati……
Ni mainu kehnda madhri lagdi,
Punjabi jutti lahaati……
Ni heel sleeper ne, gitte (ankle) moch pavaati…….
Ni heel sleeper ne, gitte (ankle) moch pavaati…….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan