giddhabhangraboliyan.com
Man Ja BISHAN Kurre
#boliyan #giddha #punjabi Man Ja BISHAN Kurre ਆਰੀ, ਆਰੀ, ਆਰੀ ….ਨੀ ਕਾਹਦਾ ਬਿੱਲੋ ਤੂੰ ਰੁੱਸ ਗਈ, ਲੱਗੇ ਰੁੱਸ ਗਈ “ਪੰਡੋਰੀ” ਸਾਰੀ….ਨੀ ਜਾਗਦੀ ਤੂੰ ਗੱਲ ਨਾ ਕਰੇ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੀ…..ਨੀ ਮੰਨ ਜਾ …