Gal Sun La Saaliye

#giddha #boli #latestboliyan

Gal Sun La Saaliye

ਸੁਣ ਲੈ ਗੱਲ ਤੂੰ ਮੇਰੇ ਦਿਲ ਦੀ,
ਜੇ ਬਾਹਲੀ ਰੱਖੇ ਹਮਦਰਦੀ ……
ਮੈਂ ਤਾਂ ਭੋਲਾ ਪੰਸ਼ੀ ਸਾਲੀਏ,
ਤੇਰੀ ਭੈਣ ਪੰਗੇ ਬੜੇ ਕਰਦੀ …….
ਗੱਲ ਮੇਰੀ ਨਹੀਂ ਮਨ ਦੀ, ਨਿੱਤ ਜਾਮਣ ਤੇ ਚੜ੍ਹਦੀ …….
ਗੱਲ ਮੇਰੀ ਨਹੀਂ ਮਨ ਦੀ, ਨਿੱਤ ਜਾਮਣ ਤੇ ਚੜ੍ਹਦੀ …….

Sun le gal tu mere dil di,
je baahli rakhe hamdardi…..
main tan bhola panshi saliye,
teri bhain pange bade kardi…….
gal meri nahi man di, nitt jaman te chardi…….
gal meri nahi man di, nitt jaman te chardi…….

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan

Sauri Aya Jeeja

#giddha #boli #latestboliyan

Sauri Aya Jeeja

ਸੌਰੀ ਆਇਆ ਤੂੰ ਜੀਜਾ ਵੇ, ਪੈਂਟ ਕੋਟ ਜਾ ਪਾ ਕੇ …..
ਨਾ ਸਾਲੀ ਨੂੰ ਫਤਿਹ ਬੁਲਾਈ, ਬਹਿ ਗਿਆ ਨੀਵੀ ਪਾ ਕੇ…….
ਕੀ ਸੱਪ ਲੜ ਗਿਆ ਵੇ, ਬਹਿਠਾ ਮੂਹ ਲਮਕਾ ਕੇ …….
ਕੀ ਸੱਪ ਲੜ ਗਿਆ ਵੇ, ਬਹਿਠਾ ਮੂਹ ਲਮਕਾ ਕੇ …….

Sauri aya tu Jeeja ve, Paint Kot ja paa ke…..
na saali nu fateh bulai, beh geya neehvi paa ke….
Ki sapp larr geya ve, behtha mooh lamka ke….
Ki sapp larr geya ve, behtha mooh lamka ke….

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan

Khao Lai CANADA ne Sardari

#giddha #boli #latestboliyan

Khao Lai CANADA ne Sardari

ਹੋਰਾਂ ਦੇ ਜੀਜੇ ਤਾਂ ਡਿਪਟੀ ਜਾ ਪਟਵਾਰੀ,
ਤੇਰੀ ਤਾਂ ਜੀਜਾ ਮੱਤ ਸ਼ਿਫਟਾਂ ਨੇ ਮਾਰੀ ਵੇ …..
ਤੈਥੋਂ ਖੋ ਲਈ ਕੈਨੇਡਾ ਨੇ ਸਰਦਾਰੀ ਵੇ ……..
ਤੈਥੋਂ ਖੋ ਲਈ ਕੈਨੇਡਾ ਨੇ ਸਰਦਾਰੀ ਵੇ ……..

Hora de jeeje ta DEPUTY ja PATWARI,
teri tan matt shifta ne maari ve….
thaintho khao lai CANADA ne sardari ve…………