#giddha #boli #latestboliyan

Rati Dadoo Bolde

ਮਾਪਿਆਂ ਤੇਰੇਆਂ ਅੱਡ ਕਰ ਦਿੱਤਾ,
ਦੇ ਕੇ ਛਪੱੜ ਤੇ ਘਰ ਵੇ ….
ਰਾਤੀ ਡੱਡੂ ਬੋਲਦੇ,
ਮੈਨੂੰ ਲੱਗਦਾ ਡਰ ਵੇ …….
ਰਾਤੀ ਡੱਡੂ ਬੋਲਦੇ,
ਮੈਨੂੰ ਲੱਗਦਾ ਡਰ ਵੇ …….

Mapeyan tereyan add kar deta,
De ke Chpadd te ghar ve……
Rati dadoo bolde,
Mainu lagda darr ve……..
Rati dadoo bolde,
Mainu lagda darr ve……..

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan