Boliyan for Giddha, Malwai Giddha, & Bhangra Dance !!

Category: Maa Dhee

mainu saas mili kudiyo ni maa vargi

#giddha boli

ਪਿੱਪਲਾਂ ਦੀ ਠੰਡੀ ਠੰਡੀ ਛਾਂ ਵਰਗੀ …
ਮੈਨੂੰ ਸੱਸ ਮਿਲੀ ਕੁੜੀਓ ਨੀ ਮਾਂ ਵਰਗੀ……
ਮੈਨੂੰ ਸੱਸ ਮਿਲੀ ਕੁੜੀਓ ਨੀ ਮਾਂ ਵਰਗੀ ……

pipla di thandi thandi chhaaa vargi……..
mainu sass mili kudiyo ni maa vargi……….
mainu saas mili kudiyo ni maa vargi……..

#giddha boli #malwaigiddha boli #bhangra boli #punjabi boli #punjabi wedding boliyan #lyrics

har janam ch bappu tu howe, main teri laddo dhee howa

#giddha boli

ਪੁੱਤਾਂ ਵਾਂਗ ਖੜਾਇਆ ਮੈਨੂੰ ..
ਪੁੱਤਾਂ ਵਾਂਗ ਪੜ੍ਹਾਇਆ ਮੈਨੂੰ ..
ਦੁਬਾਰਾ ਜਨਮ ਮਿਲੇ ਤਾਂ ਮੈਂ ਤੇਰੇ ਘਰ ਦਾ ਜੀ ਹੋਵਾਂ …..
ਹਰ ਜਨਮ ਚ ਬਾਪੂ ਤੂੰ ਹੋਵੇ , ਤੇ ਮੈਂ ਤੇਰੀ ਧੀ ਹੋਵਾਂ ………
ਹਰ ਜਨਮ ਚ ਬਾਪੂ ਤੂੰ ਹੋਵੇ , ਤੇ ਮੈਂ ਤੇਰੀ ਧੀ ਹੋਵਾਂ ………

putta wang khadaea mainu..
putta wang padhayea mainu..
dubara janam mile ta main tere ghar da jee howa….
har janam ch bappu tu howe, main teri laddo dhee howa…………
har janam ch bappu tu howe, main teri laddo dhee howa…………..

#giddha boli #malwaigiddha boli #bhangra boli #punjabi boli #punjabi wedding boliyan #lyrics

ve nikki umaare padh deya di, si maujj babla puri

#giddha boli

ਅਣਪੜ੍ਹ ਖਾਂਦੇ ਰੁੱਖੀ ਮਿੱਸੀ …
ਪੜਦੇ ਖਾਂਦੇ ਚੂਰੀ …..
ਨਿੱਕੀ ਉੱਮਰੇ ਪੜ੍ਹ ਦਿਆਂ ਦੀ, ਸੀ ਮੌਜ ਬਾਬਲਾ ਪੂਰੀ ………
ਨਿੱਕੀ ਉੱਮਰੇ ਪੜ੍ਹ ਦਿਆਂ ਦੀ, ਸੀ ਮੌਜ ਬਾਬਲਾ ਪੂਰੀ ………

annpaddh khande rukkhi missi….
paddhe khande chuuri…..
ve nikki umaare padh deya di, si maujj babla puri…………..
ve nikki umaare padh deya di, si maujj babla puri…………..

 

#giddha boli #malwaigiddha boli #bhangra boli #punjabi boli #punjabi wedding boliyan #lyrics

dhan jigre maawa de

#giddha boli

ਕਾਲੇ ਖੱਭ ਨੇ ਕਾਵਾਂ ਦੇ,
ਕਾਲੇ ਖੱਭ ਨੇ ਕਾਵਾਂ ਦੇ…..
ਧੀਆਂ ਪਰਦੇਸ ਤੋਰੀਆਂ, ਧਨ ਡਿਗਰੇ ਮਾਵਾਂ ਦੇ …….
ਧੀਆਂ ਪਰਦੇਸ ਤੋਰੀਆਂ, ਧਨ ਡਿਗਰੇ ਮਾਵਾਂ ਦੇ …….

 

kahlle khabh ne kaawa de…
kahlle khabh ne kaawa de…
dheea pardes gaiyea……..
dhan jigre maawa de……….

 

#giddha boli #malwaigiddha boli #bhangra boli #punjabi boli #punjabi wedding boliyan

Page 2 of 2

Powered by WordPress & Theme by Anders Norén

eBook with ALL NEW BOLIYAN
error: Content is protected !!
%d bloggers like this: