#giddha boli
ਰੋਟੀ ਮਾਂ ਨੇ ਬਣਾਈ, ਨਾਲੇ ਛੰਨਾ ਭਰ ਤਾ ਨੀ ਸਾਗ ਦਾ …
ਕਿਸੇ ਨੂੰ ਕੀ ਪਤਾ , ਮਾਵਾਂ ਧੀਆਂ ਦੇ ਵਰਾਗ ਦਾ …
ਕਿਸੇ ਨੂੰ ਕੀ ਪਤਾ , ਮਾਵਾਂ ਧੀਆਂ ਦੇ ਵਰਾਗ ਦਾ …
roti maa ne banai, cchanna bhar ta ni saag da…..
kise nu ki pta maawa dheea de vrag da………..
kise nu ki pta maawa dheea de vrag da………..
#giddha boli #malwaigiddha boli #bhangra boli #punjabi boli #punjabi wedding boliyan #lyrics
Baljinder
It is very nice to read your boliyan, thank you very much for your work, it’s great!