#giddha boli

ਉੱਚੇ ਟਿੱਬੇ ਬੈਠ ਕੇ ਮੈਂ ਕੱਢ ਦੀ ਕਸੀਦਾ,
ਕੱਢ ਦੀ ਹਾਂ ਰੇਸ਼ਮੀ ਰੁਮਾਲ ਵੇ ਢੋਲਣਾ ….
ਤੇਰੀ ਮੇਰੀ ਜੋੜੀ ….. ਹੋ ….
ਤੇਰੀ ਮੇਰੀ ਜੋੜੀ ਲੱਗਦੀ ਕਮਾਲ ਵੇ ਢੋਲਣਾ ……
ਤੇਰੀ ਮੇਰੀ ਜੋੜੀ …….

 

ucche tibbe baith k main kadd di kasida,
kadd di a reshmi rumal ve dholna…
teri meri jodi … hoo…
teri meri jodi lagdi kaamal ve dholna…….
teri meri jodi

#giddha boli #malwaigiddha boli #bhangra boli #punjabi boli #punjabi wedding boliyan #lyrics