#giddha boli
ਸੋਨੇ ਦਾ ਮੈਂ ਤੰਦੂਰ ਬਣਾਇਆ …
ਚਾਂਦੀ ਨਾਲ ਤਪਾਇਆ …
ਖੰਡ ਮਿਸ਼ਰੀ ਦੇ ਕੀਤੇ ਪੇੜ੍ਹੇ …
ਧੂੜਾ ਪਿਆਰ ਦਾ ਲਾਇਆ ….
ਦੱਬ ਕੇ ਪਾਓ ਬੋਲੀਆਂ , ਦਿਨ ਖੁਸ਼ੀਆਂ ਦਾ ਆਇਆ …..
ਦੱਬ ਕੇ ਪਾਓ ਬੋਲੀਆਂ , ਦਿਨ ਖੁਸ਼ੀਆਂ ਦਾ ਆਇਆ …..
sone(gold) da main tandoor bnayea..
chandi (silver) nal tpayea…
khand mishri de kite peidhe..
dhoodha pyaar da layea…
dab ke pao boliyea , din khusyiea da ayea………..
dab ke pao boliyea , din khusiyea da ayea……..
#giddha boli #malwaigiddha boli #bhangra boli #punjabi boli #punjabi wedding boliyan #lyrics
Leave a Reply