#bhangra boli

ਛਿਜ ਦੀ ਤਿਆਰੀ ਹੋਈ ਢੋਲ ਵੱਜ ਗਏ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜ ਦੇ …
ਲਿਸ਼ਕ ਦੇ ਪਿੰਡੇ ਗੁੰਨੇ ਹੋਏ ਤੇਲ ਦੇ ,
ਮਾਰਦੇ ਨੇ ਸ਼ਾਲਾ ਨਾਲੇ ਡੰਡ ਪੇਲ ਦੇ …..
ਪਿਛੂ ਨੂੰ ਨਹੀਂ ਰਹਿਣਾ, ਪਹਿਲਾਂ ਹੱਥ ਲਾ ਗਿਆ …..
ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ …….
ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ …….

 

 

Chhinjj di teyaari hoi dhol vajj gaye,
Kass ke langote aaye sher gajjj de……
Lishakk de pinde gunhe hoye tel de,
Maarde ne shallaa naale dand pel de…..
Pichhu nu nahi rehna, phellan hath la geya,
Maar da dhamame jatt mele aa geya …..
Maar da dhamame jatt mele aa geya …..

#Bhangra Boliyan #firstboliforbhangra

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics