#bhangra boli
ਅਸੀਂ ਜਾਏ ਧਰਤ ਪੰਜਾਬ ਦੇ, ਅਣਖਾਂ ਦੇ ਬੇਲੀ …
ਅਸੀਂ ਸਭ ਤੋਂ ਪਹਿਲਾਂ ਜਪ ਦੇ ਗੁਰੂਆਂ ਦਾ ਨਾਵਾਂ ….
ਓ ਥਰ ਥਰ ਵੈਰੀ ਕੰਬ ਦੇ ਸਾਨੂੰ ਦੇਖ ਮੇਹਦਾਣੇ ….
ਹੱਸ ਕੇ ਜੰਗ ਨੂੰ ਤੋਰ ਦੀਆਂ ਪੁੱਤਰਾਂ ਨੂੰ ਮਾਵਾਂ ….
ਜਦ ਰੰਗ ਸੁਨਹਿਰੀ ਧਰਤ ਨੂੰ ਉਹ ਮੌਲਾ ਰੰਗੇ ….
ਜਦ ਡੱਗਾ ਢੋਲ ਤੇ ਵੱਜਦਾ, ਮੈਂ ਭੰਗੜੇ ਪਾਵਾ। …….
ਜਦ ਡੱਗਾ ਢੋਲ ਤੇ ਵੱਜਦਾ, ਮੈਂ ਭੰਗੜੇ ਪਾਵਾ। …….
Aasi jaaye dhart Punjab de, ankhan de belli….
Aasi sabh to phellan jap de guru an da nava…
Oohh, thar thar verri kabh de sanu dekh mehdane…
Hass hass jang nu torr diyan puttran nu maava…
Jad rang sunehri dhart nu oh maulla range…
Jad dhaga dhol te vajda, main bhangre paava…..
Jad dhaga dhol te vajda, main bhangre paava…..
#Bhangra Boliyan #firstboliforbhangra
#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics
Leave a Reply