giddhabhangraboliyan.com
Maar da dhamame jatt mele aa geya
#bhangra boli ਛਿਜ ਦੀ ਤਿਆਰੀ ਹੋਈ ਢੋਲ ਵੱਜ ਗਏ, ਕੱਸ ਕੇ ਲੰਗੋਟੇ ਆਏ ਸ਼ੇਰ ਗੱਜ ਦੇ … ਲਿਸ਼ਕ ਦੇ ਪਿੰਡੇ ਗੁੰਨੇ ਹੋਏ ਤੇਲ ਦੇ , ਮਾਰਦੇ ਨੇ ਸ਼ਾਲਾ ਨਾਲੇ ਡੰਡ ਪੇਲ ਦੇ ….. ਪਿਛੂ ਨੂੰ ਨਹੀਂ ਰਹਿਣਾ, ਪਹਿਲਾਂ ਹੱਥ ਲਾ ਗਿਆ &#8230…