#giddha #boli #latestboliyan

Gall Sun Surrey Valiye

ਗੱਲ ਸੁਣ, ਗੱਲ ਸੁਣ ਸਰੀ ਵਾਲੀਏ,
ਨੀ ਤੈਨੂੰ ਦਿਲ ਦਾ ਮੈਂ ਹਾਲ ਸੁਣਾਉਣਾ …..
ਇਕ ਵਾਰੀ, ਇਕ ਵਾਰੀ “ਹਾਂ” ਆਖ ਬਿੱਲੋ,
ਨੀ ਤੇਰੇ ਨਾ (“name”) ਤੇ ਟਰਾਲਾ ਪਾਉਣਾ …….
ਇਕ ਵਾਰੀ “ਹਾਂ” ਆਖ ਬਿੱਲੋ, ਤੇਰੇ ਨਾ ਤੇ ਟਰਾਲਾ ਪਾਉਣਾ ……..
ਇਕ ਵਾਰੀ “ਹਾਂ” ਆਖ ਬਿੱਲੋ, ਤੇਰੇ ਨਾ ਤੇ ਟਰਾਲਾ ਪਾਉਣਾ ……..

Gall sun, gall sun Surrey valiye,
Ni tainu dil da main haal sunaona…..
ek vaari, ek vaari haan aakh billo,
ni tere “Name” te trala (truck) pauna…..
Ek vaari haan aakh billo, tere name te trala pauna……
Ek vaari haan aakh billo, tere name te trala pauna……


Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan