#giddha #boli #latestboli
Teri daaroo Ne Patti
ਡੰਗਰ ਵੱਛਾ ਸਾਰਾ ਵੇਚ ਤਾ,
ਵਿਚੇ ਵੇਚ ਤੀ ਕੱਟੀ …..
ਪੱਟੀ ਮੈਂ ਦਾਰੂ ਪੀਣਿਆਂ,
ਮੈਂ ਤੇਰੀ ਦਾਰੂ ਨੇ ਪੱਟੀ …….
ਪੱਟੀ ਮੈਂ ਦਾਰੂ ਪੀਣਿਆਂ,
ਮੈਂ ਤੇਰੀ ਦਾਰੂ ਨੇ ਪੱਟੀ …….
Dangar vachha saara vech ta,
Viche vech ti Katti……
Patti main daaroo peeneya,
Main teri daaroo ne patti…..
Patti main daaroo peeneya,
Main teri daaroo ne patti…..
#giddha #boli #punjabi
#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliya
Leave a Reply