#giddha #boli #latestboliyan

Patlo Di Gardann Te

ਧਾਵੇ, ਧਾਵੇ, ਧਾਵੇ ….
ਗੱਡੀ ਅਸੀਂ ਉਹ ਚੜ੍ਹਨਾ, ਜਿਹੜੀ ਬੀਕਾਨੇਰ ਨੂੰ ਜਾਵੇ….
ਨੀ ਬੀਕਾਨੇਰ ਕੀ ਵਿੱਕਦਾ,
ਓਥੇ ਵਿਕਣ ਰੇਸ਼ਮੀ ਨਾਲੇ …
ਨੀ ਇਕ ਨਾਲਾ ਮੈਂ ਚੱਕ ਲਿਆ, ਮੇਰੇ ਲੱਕ ਦੇ ਮੇਚ ਨਾ ਆਵੇ …..
ਪਤਲੋ ਦੀ ਗਰਦਣ ਤੇ, ਤੋਤਾ ਬੀਨ ਵਜਾਵੇ ……
ਪਤਲੋ ਦੀ ਗਰਦਣ ਤੇ, ਤੋਤਾ ਬੀਨ ਵਜਾਵੇ ……

Dhaave, dhaave, dhaave…..
Gaddi aasi oh charrna, jehri BIKANEIR nu jaave…..
Ni BIKANEIR ki vickda,
Ohthe vickde reshmi naale…..
Ni ek naala main chak leya, mere lakk de meich naa aave….
Patlo di gardann te, tota been vajaave……..
Patlo di gardann te, tota been vajaave……..

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan