#giddha boli

ਵਿਚ ਅਖ਼ਬਾਰ ਦੇ Ad ਖੜਾ ਤੀ , ਮੁੰਡਾ ਕੈਨੇਡਾ ਤੋਂ ਆਇਆ ..
ਨੀ ਜਦ ਮੈਂ ਗਈ ਵਿਚ ਕੈਨੇਡਾ , ਓਥੇ ਖਾਵੇ ਥੱਕੇ …
ਨੀ ਮਾਹੀ ਮੇਰਾ ਫਾਰਮਾਂ ਚ ਆਲੂ ਪੱਟੇ …..
ਨੀ ਮਾਹੀ ਮੇਰਾ ਫਾਰਮਾਂ ਚ ਆਲੂ ਪੱਟੇ …..

 

vich akhbaar add kra ti ,munda canedeo ayeeea….
ni jadd main gai vich canada,othe khawe dhakke…..
ni mahi mera farma ch aalu patte ………
ni mahi mera farma ch aalu patte………..

 

#giddha boli #malwaigiddha boli #bhangra boli #punjabi boli #punjabi wedding boliyan #lyrics