#giddha boli

ਕਿਸੇ ਦਾ ਮਾਹੀ ਦਾਰੂ ਪੀਂਦਾ, ਕਿਸੇ ਦਾ ਖਾਂਦਾ ਭੁੱਕੀ ..
ਮੇਰਾ ਮਾਹੀ vegiterian , ਖਾਂਦਾ ਰੁੱਖੀ ਮਿੱਸੀ …
ਨਾਲ ਮੇਰੇ ਉਹ ਹੱਸ ਦਾ ਖੇਡ ਦਾ , ਮੈਲੀ ਅੱਖ ਨਾ ਕਿਸੇ ਤੇ ਰੱਖੀ ..
ਨੀ ਮੇਰੇ ਮਾਹੀ ਨੇ , ਰਾਣੀ ਬਣਾ ਕੇ ਰੱਖੀ ……
ਨੀ ਮੇਰੇ ਮਾਹੀ ਨੇ , ਰਾਣੀ ਬਣਾ ਕੇ ਰੱਖੀ ……

 

kise da mahiya daru peenda, kise da khanda bhukki….
mera mahiya vegetarian, khanda rukhi missi……
nal mere ohh hassda kheda, maili akkh na kisse te rakkhi……
ni main mere mahiye ne, rani bna k rakhi……..
ni main mere mahiye ne, rani bna k rakkhi…………

 

#giddha boli #malwaigiddha boli #bhangra boli #punjabi boli #punjabi wedding boliyan #lyrics