ਸੱਸ ਨਾ ਸਲਾਹੀਏ, ਕਦੇ ਨਿਦਣੀ ਪਾਊਗੀ – saas na salahiee kade nidni paugi

#giddha boli

ਚਿੱਟੀ ਚਿੱਟੀ ਰੂ , ਕਦੇ ਪਿੰਜਣੀ ਪਾਊਗੀ ..
ਸੱਸ ਨਾ ਸਲਾਹੀਏ, ਕਦੇ ਨਿਦਣੀ ਪਾਊਗੀ ……
ਸੱਸ ਨਾ ਸਲਾਹੀਏ, ਕਦੇ ਨਿਦਣੀ ਪਾਊਗੀ ……

 

chitti chitti roou kade pinjni paugi……..
saas na salahiee kade nidni paugi……..
saas na salahiee kade nidni paugi………

#giddha boli #malwaigiddha boli #bhangra boli #punjabi boli #punjabi wedding boliyan #lyrics

Leave a Reply

Your email address will not be published. Required fields are marked *