#giddha boli

ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ,
ਮੈਨੂੰ ਕਹਿੰਦਾ “ਫੋਟ” ….
ਜੇਠ ਨੂੰ ਅੱਗ ਲੱਗ ਜੇ , ਸਣੇ ਪਜਾਮਾ ਕੋਟ …..
ਜੇਠ ਨੂੰ ਅੱਗ ਲੱਗ ਜੇ , ਸਣੇ ਪਜਾਮਾ ਕੋਟ …..

 

main ta jeth nu jee jee kehdi..
manu kehda fot….
jeth nu agg lag je , sane pajama kot……..
jeth nu agg lag je , sane pajama kot……..

#giddha boli #malwaigiddha boli #bhangra boli #punjabi boli #punjabi wedding boliyan #lyrics