#giddha boli

ਰਾਤੀ ਤਾ ਕਹਿੰਦਾ ਤੈਨੂੰ ਹਾਰ ਬਣਾ ਦਿਉ ..
ਤੜਕੇ ਨੂੰ ਦੇ ਗਿਆ ਜਵਾਬ ਨਣਦੇ ..
ਤੇਰਾ ਵੀਰ ਬੜਾ ਪੱਤੇਬਾਜ਼ ਨਣਦੇ ……
ਤੇਰਾ ਵੀਰ ਬੜਾ ਪੱਤੇਬਾਜ਼ ਨਣਦੇ ……

raati ta kehda tainu haar bna deu…
tadke nu de gyea jawab nande…
tera veer badda pattebazz nande……
tera veer badda pattebazz nande…….

 

#giddha boli #malwaigiddha boli #bhangra boli #punjabi boli #punjabi wedding boliyan #lyrics