Boliyan for Giddha, Malwai Giddha, & Bhangra Dance !!

Tag: #latestgiddhaboli Page 4 of 15

Maapeya Ne Laadli Rakhi

#giddha #boli #latestboliyan

Maapeya Ne Laadli Rakhi

ਆਵਾਂ, ਆਵਾਂ, ਨੀ ਮੈਂ ਨੱਚਦੀ ਝੂਮਦੀ ਆਵਾਂ,
ਮਾਰ ਹੁਲਾਰਾ ਪੀਂਗ ਝੜਾਵਾਂ,
ਗਿੱਧੇ ਵਿਚ ਭੜਧੂ ਪਾਵਾਂ ਮਾਰ ਅੱਡੀ ਕੁੜੀਓ ……
ਨੀ ਮੈਂ ਮਾਪਿਆਂ ਨੇ ਲਾਡਲੀ ਰੱਖੀ ਕੁੜੀਓ ……..
ਨੀ ਮੈਂ ਮਾਪਿਆਂ ਨੇ ਲਾਡਲੀ ਰੱਖੀ ਕੁੜੀਓ …….

Aavan, aavan, ni main nachdi jhoomdi aavan,
maar hulaara peeng jhaadavan,
Giddhe vich bharrdho paavan maar aaddi kudio….
Ni main maapeya ne laadli rakhi kudio……..
Ni main maapeya ne laadli rakhi kudio……..

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Shehar Patiale Di

#giddha #boli #latestboliyan

Shehar Patiale Di

ਵੇ ਤੂੰ ਮੁੰਡਾ ਅਣਜਾਣ, ਮੇਰੀ ਕਰ ਲੈ ਪਹਿਚਾਣ,
ਗੋਰਾ ਰੰਗ ਤੇ ਡੋਰੀਏ ਕਾਲੇ ਦੀ …..
ਵੇ ਕੁੜੀ ਹਾਂ, ਸ਼ਹਿਰ ਪਟਿਆਲੇ ਦੀ …….
ਵੇ ਕੁੜੀ ਹਾਂ, ਸ਼ਹਿਰ ਪਟਿਆਲੇ ਦੀ …….

Ve tu munda aanjaan, meri kar le phechaan,
Gora rang te doriye kaale di……
Ve main kudi han, shehar “PATIALE” di ….
Ve main kudi han, shehar “PATIALE” di ….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Moge Di Mandi Te

#giddha #boli #latestboliyan

Moge Di Mandi Te

ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣ ਦੀ,
ਤੇਰਾ ਮੇਰਾ ਬਣ ਦਾ ਨਾ ਮੇਚ ਮੁੰਡਿਆਂ …..
ਤੈਨੂੰ ਮੋਗੇ (MOGE ) ਦੀ ਮੰਡੀ ਤੇ ਆਵਾਂ ਵੇਚ ਮੁੰਡਿਆਂ ……
ਤੈਨੂੰ ਮੋਗੇ (MOGE ) ਦੀ ਮੰਡੀ ਤੇ ਆਵਾਂ ਵੇਚ ਮੁੰਡਿਆਂ ……

Tere jehe nu ve main tich naa jaan di,
Tera mera ban da naa mech mundeya …..
Tainu “Moge” di mandi te aava vech mundeya….
Tainu “Moge” di mandi te aava vech mundeya……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Rati Dadoo Bolde

#giddha #boli #latestboliyan

Rati Dadoo Bolde

ਮਾਪਿਆਂ ਤੇਰੇਆਂ ਅੱਡ ਕਰ ਦਿੱਤਾ,
ਦੇ ਕੇ ਛਪੱੜ ਤੇ ਘਰ ਵੇ ….
ਰਾਤੀ ਡੱਡੂ ਬੋਲਦੇ,
ਮੈਨੂੰ ਲੱਗਦਾ ਡਰ ਵੇ …….
ਰਾਤੀ ਡੱਡੂ ਬੋਲਦੇ,
ਮੈਨੂੰ ਲੱਗਦਾ ਡਰ ਵੇ …….

Mapeyan tereyan add kar deta,
De ke Chpadd te ghar ve……
Rati dadoo bolde,
Mainu lagda darr ve……..
Rati dadoo bolde,
Mainu lagda darr ve……..

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Sass Meri Nitt Push Di

#giddha #boli #latestboliyan

Sass Meri Nitt Push Di

ਪਹਿਲੀ ਵਾਰ ਜਦ ਬਾਪੂ ਮੇਰਾ, ਮੈਨੂੰ ਲੈਣ ਸੀ ਆਇਆ….
ਸੈਰ ਪਤਾਸੇ ਨਾਲ ਰਿਓੜੀਆਂ, ਮੇਰੇ ਲਈ ਸੀ ਲਿਆਇਆ….
ਜਾਂਦੇ ਹੋਏ ਨੇ ਸੱਸ ਮੇਰੀ ਨੂੰ, ੧੦੦ (100 ) ਦਾ ਨੋਟ ਫੜਾਇਆ ….
ਸੱਸ ਮੇਰੀ ਨਿੱਤ ਪੁੱਛ ਦੀ, ਤੇਰਾ ਬਾਪੂ ਫੇਰ ਨੀ ਆਇਆ ……
ਸੱਸ ਮੇਰੀ ਨਿੱਤ ਪੁੱਛ ਦੀ, ਤੇਰਾ ਬਾਪੂ ਫੇਰ ਨੀ ਆਇਆ ……

Phelli vaar jad bapu mera, mainu lain si aaya…
Sair pataase naal reoriyan, mere lai si leayaya…
Jande hoye ne sass meri nu, 100 da note fadaeya….
Sass meri nitt push di, tera bapu feir nahi aaya…
Sass meri nitt push di, tera bapu feir nahi aaya…

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Dila Vich Thaggi

#giddha #boli #latestboliyan

Dila Vich Thaggi

ਆਪ ਤਾਂ ਤੂੰ ਮੁੰਡਿਆਂ ਵੇ ਕੈਂਠਾ ਵੀ ਕਰਾ ਲਿਆ,
ਮੈਨੂੰ ਨਾ ਕਰਾਈ ਵੇ ਤੂੰ ਸੱਗੀ ਮੁੰਡਿਆਂ ……
ਵੇ ਤੂੰ ਰੱਖਦਾ ਦਿਲਾਂ ਵਿਚ ਠੱਗੀ ਮੁੰਡਿਆਂ …….
ਵੇ ਤੂੰ ਰੱਖਦਾ ਦਿਲਾਂ ਵਿਚ ਠੱਗੀ ਮੁੰਡਿਆਂ …….

Aap tan mundeya ve kaintha v kara leya,
mainu naa karai ve tu saggi mundeya…..
Ve tu rakhda dila vich thaggi mundeya……
Ve tu rakhda dila vich thaggi mundeya……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Time Dek Ke Lari

#giddha #boli #latestboliyan

Time Dek Ke Lari

ਆਪ ਤਾਂ ਤੁਰ ਗਿਆ ਨੌਕਰੀ,
ਤੇ ਮਾਂ ਨੂੰ ਦੇ ਗਿਆ ਘੜੀ ….
ਵੇ ਮਾਂ ਤੇਰੀ ਟਾਈਮ (TIME) ਦੇਖ ਕੇ ਲੜੀ ….
ਵੇ ਮਾਂ ਤੇਰੀ ਟਾਈਮ (TIME) ਦੇਖ ਕੇ ਲੜੀ ….

Aap tan tur geya naukri,
te maa nu de geya ghadi…..
Ve maa teri time dek ke larri….
Ve maa teri time dek ke larri….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Page 4 of 15

Powered by WordPress & Theme by Anders Norén

eBook with ALL NEW BOLIYAN
error: Content is protected !!
%d bloggers like this: