#giddha boli

ਏਧਰ ਕਣਕਾਂ ਉਧਰ ਕਣਕਾਂ ..
ਵਿੱਚ ਕਣਕਾਂ ਦੇ ਘਾਹ ….
ਵੇ ਵੀਰ ਗੱਲਾਂ ਕਰਾਂਗੇ, ਦੋਨੇ ਭੈਣ ਭਰਾ ….
ਵੇ ਵੀਰ ਗੱਲਾਂ ਕਰਾਂਗੇ, ਦੋਨੇ ਭੈਣ ਭਰਾ ….

 

Edarr kanka odar kanka..
vich kanka de ghaah…
ve veer gallan karage , done bhain bhra……..
ve veer gallan karage , done bhain bhra……..

#giddha boli #malwaigiddha boli #bhangra boli #punjabi boli #punjabi wedding boliyan #lyrics