#Giddha Boli

 

ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਥਾਲ …..
ਵੇ ਦਾੜੀ ਚੋ ਧੌਲੇ ਚੁੱਗ ਲੈ,
ਜੇ ਨੱਚਣਾ ਸਾਡੇ ਨਾਲ ………
ਵੇ ਦਾੜੀ ਚੋ ਧੌਲੇ ਚੁੱਗ ਲੈ,
ਜੇ ਨੱਚਣਾ ਸਾਡੇ ਨਾਲ ………

 

Barri barsi khaatan geya si,

khaat ke lainda thaal…….

Ve darri cho dhaule chug le,

je nachna saade naal……

Ve darri cho dhaule chug le,

je nachna saade naal……

 

 

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics