giddhabhangraboliyan.com
Udoo Udoo Kare Melane
#giddhaboli ਉਡੂ ਉਡੂ ਕਰੇ ਮੇਲਣੇ, ਧਰਤੀ ਪੈਰ ਨਾ ਲਾਵੇ …. ਜੁੱਤੀ ਗੁਲਾਬੀ, ਸੁਨਹਿਰੀ ਪੰਜੇਬਾਂ, ਮਟਕ ਨਾਲ ਛਣਖਾਵੇ ….. ਨੀ ਪਰੀਏ ਹੁਸਨ ਦੀਏ, ਕਿਸੇ ਭਾਗਾਂ ਵਾਲੇ ਘਰ ਜਾਵੇਂ …… ਨੀ ਪਰੀਏ ਹੁਸਨ ਦੀਏ, ਕਿਸੇ ਭਾਗਾਂ ਵਾਲੇ ਘਰ ਜਾਵੇਂ …… Udoo…