# giddhaboli

Udd jaa goriye

ਕਦੇ ਨਾਂ ਆਈ ਨੀ ਤੂੰ ਹੱਸਦੀ ਖੇਡਦੀ…

ਕਦੇ ਨਾਂ ਆਈ ਲੰਮਾ ਘੁੰਡ ਕੱਢਕੇ ….

ਉੱਡ ਜਾ ਗੋਰੀਏ ਸਾਡਾ ਪਿੰਡ ਛੱਡ ਕੇ……….

ਉੱਡ ਜਾ ਗੋਰੀਏ ਸਾਡਾ ਪਿੰਡ ਛੱਡ ਕੇ……….

Kadde na ayi ni tu hassdi khed di….

Kadde na ayi ni lamma ghund kad ke….

Udd ja goriye sadda pinda chadd ke……

Udd ja goriye sadda pinda chadd ke……

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics