#giddha boli

Torr Majajan Di

ਕੁੜੀਆਂ ਵਿੱਚੋਂ ਕੁੜੀ ਸੁਣੀ ਦੀ,

ਬੋਚ ਬੋਚ ਪੱਬ ਧਰ ਦੀ….

ਨੀ, ਗੋਰੀ ਚਿੱਟੀ, ਲੰਮੀ ਲੰਜੀ,

ਖੂਹ ਤੋਂ ਪਾਣੀ ਭਰ ਦੀ….

ਤੋਰ ਮਜਾਜਣ ਦੀ, ਬਹਿ ਜਾ ਬਹਿ ਜਾ ਕਰਦੀ…….

ਤੋਰ ਮਜਾਜਣ ਦੀ, ਬਹਿ ਜਾ ਬਹਿ ਜਾ ਕਰਦੀ…….

Kuddiyan Vicho kudi Suni di,

Boch boch pub Dhar di….

Ni.. gori Chitti , lambi lanji,

Khoo Ton paani Bhar di……

Torr majajan di, Bej ja bej ja kardi……

Torr majajan di, Bej ja bej ja kardi……

#giddhaboli

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics