Thekke di darroo peenda….ਠੇਕੇ ਦੀ ਦਾਰੂ ਪੀਂਦਾ,

#GiddhaBoli

 

ਵੇਖ ਨਣਦੇ ਨੀ ਵਾਲ਼ੇ ਟੁੱਟੋ ਟੁੱਟੋ ਕਰਦੇ, ਵੇਖ ਨਣਦੇ ਨੀ ਵਾਲ਼ੇ ਟੁੱਟੋ ਟੁੱਟੋ ਕਰਦੇ…
ਜਦ ਮੈਂ ਕਹਿੰਦੀ ਹੋਰ ਕਰਾ ਦੇ, ਸੋਟੀ ਖੜ੍ਹ ਕੇ ਡੇਕ ਦੀ…..
ਠੇਕੇ ਦੀ ਦਾਰੂ ਪੀਂਦਾ, ਬੋਤਲ ਨਾਲ ਬੋਤਲ ਠਹਿਕ ਦੀ ……
ਠੇਕੇ ਦੀ ਦਾਰੂ ਪੀਂਦਾ, ਬੋਤਲ ਨਾਲ ਬੋਤਲ ਠਹਿਕ ਦੀ ……

 



Vekh nannde ni valle tutto tutto karde,
Vekh nannde ni valle tutto tutto karde,
jad main kehndi hor kraa de, sotti khar ke dhek di….
Thekke di darroo peenda, bottle naal bottle thek di…..

 

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics

Leave a Reply

Your email address will not be published. Required fields are marked *