#Malwai giddha boli

ਆਰੀ ਆਰੀ ਆਰੀ ….
ਲੱਕ ਪਤਲਾ, ਬਦਨ ਦੀ ਭਾਰੀ …
ਮੁੰਡੇ ਖੁੰਡੇ ਰਹਿਣ ਘੂਰ ਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ ….
ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ ਪਾਉਂਦੇ ਨੇ ਟਕਾਕੇ ਅੱਖ ਮਾਰੀ …
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ ….
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ ….

 

aari, aari, aari………
lak patla, badan di bahari……
munde khunde rehn ghoorde,ve main ishiq tere di mari………
le geya mera dil kad k,,bolli paunde ne takha k akh mari……….
chaid diyan han diyan , teri gadvi wale nal yaari…..
chaid diyan han diyan , teri gadvi wale nal yaari……

Copyright © giddhabhangraboliyan.com

#MalwaiGiddha Boliyan

#bhangra boli #giddha boli #malwaigiddha boli #punjabi boli #punjabi wedding boliyan #lyrics