#giddha boli
ਚੰਨਾ ਵੇ ਚੰਨਾ ….
ਤੇਰੀ ਰੋਟੀ ਮੈਂ ਬੰਨਾ …
ਉੱਤੇ ਸਾਗ ਦਾ ਛੰਨਾ ….
ਅੱਗੇ ਖਾਲ ਦਾ ਬੰਨਾ …..
ਪੁੱਲੀ ਬਣਾ ਵੈਰੀਆਂ , ਵੇ ਮੈਂ ਕਿੱਥੋਂ ਦੀ ਲੰਗਾ …..
ਪੁੱਲੀ ਬਣਾ ਵੈਰੀਆਂ , ਵੇ ਮੈਂ ਕਿੱਥੋਂ ਦੀ ਲੰਗਾ …..
channa ve channa ..
teri rotti main banna..
utte saag da channa..
agge khaal da banna..
puulli bana vehriya, ve main kitho di langga………..
puulli bana vehriya, ve main kitho di langga………..
#giddha boli #malwaigiddha boli #bhangra boli #punjabi boli #punjabi wedding boliyan #lyrics
Leave a Reply