#malwaigiddha #boli #latestboliyan
Peke Pind Ja Ke Dek le
ਧਾਵੇ ਧਾਵੇ ਧਾਵੇ ….
ਨੀ ਗੱਲ ਸੁਣ “ਬਚਨ ਕੁਰੇ“…..
ਤੇਰੀ ਮਟਕ ਹੀ ਮਰਦੀ ਜਾਵੇ ….
ਨੀ ਦਸ ਤੈਨੂੰ ਕੀ ਹੋ ਗਿਆ,
ਕਿਉਂ ਦਿਨੋ ਦਿਨ ਪੀਲੀ ਹੁੰਦੀ ਜਾਵੇ ……
ਨੀ ਚਾਰ (4 ) ਦਿਨ ਪੇਕੇ ਜਾ ਕੇ ਦੇਖ ਲੈ,
ਸ਼ਾਇਦ ਜਾਣ ਬਚ ਜਾਵੇ ……
ਨੀ ਪੇਕੇ ਪਿੰਡ ਜਾ ਕੇ ਦੇਖ ਲੈ, ਸ਼ਾਇਦ ਜਾਣ ਬਚ ਜਾਵੇ ……
Dhaave dhaave dhaave……
Ni gal sun “Bachan kurre“,
teri matak hi mardi jaave…..
Ni das tainu ki ho geya,
keyo dino din peeli hundi jaave……..
ni chaar (4) din peke ja ke dek le,
Sheyaad jaan bach jaave……..
Ni peke pind ja ke dek le, sheyaad jaan bach jaave……..
Copyright © giddhabhangraboliyan.com
#malwaigiddha #boli #punjabi
#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan
Leave a Reply