College Time · Giddha Boliyan · Others

Patola Ban ke

#giddha boli

ਸੱਗੀ ਸਿਰ ਤੇ ਸਜਾ ਕੇ, ਬਾਹੀ ਲਾਲ ਚੂੜਾ ਪਾਕੇ….

ਮੇਰੀ ਕੈਂਠੀ ਦੇ ਚਮਕਣ ਮਨਕੇ……

ਨੀ …ਝਾਂਜਰ ਛਣਕ ਪਈ, ਜਦੋਂ ਨੱਚੀ ਮੈਂ ਪਟੋਲਾ ਬਣਕੇ……

ਨੀ …ਝਾਂਜਰ ਛਣਕ ਪਈ, ਜਦੋਂ ਨੱਚੀ ਮੈਂ ਪਟੋਲਾ ਬਣਕੇ…

Saggi sir te sjja ke , Bahhi lal chudda pa ke….

Meri Kandhi de chamkkan manke….

Ni… jhanjjar chhank pai, jaddo nacchi main patola banke……

Ni… jhanjjar chhank pai, jaddo nacchi main patola banke……

College Time · Giddha Boliyan · Nanaan Bharjai

Bibi nanane

#giddha boli

ਕਣਕ, ਮੱਕੀ ਦੀਆ ਰੋਟੀਆਂ ,ਉਤੇ ਧਰਿਆ ਸਾਗ….

ਕਣਕ, ਮੱਕੀ ਦੀਆ ਰੋਟੀਆਂ ,ਉਤੇ ਧਰਿਆ ਸਾਗ….

ਨੀ ਬੀਬੀ ਨਨਾਨੇ , ਲੱਗਣ ਘਰ ਨੂੰ ਭਾਗ…………

ਨੀ ਬੀਬੀ ਨਨਾਨੇ , ਲੱਗਣ ਘਰ ਨੂੰ ਭਾਗ…………

Kanak , makki Dia Roti a ,utte dharyea sagg…..

Kanak , makki Dia Roti a ,utte dharyea sagg…..

Ni bibi nanane, Lagan gharr nu Bhagg …….

Ni bibi nanane, Lagan gharr nu Bhagg …….

College Time · Giddha Boliyan · Others

Jatti Golmol

#giddha boli

ਪੈਦਾ ਛਨਕਾਟਾ ,ਹਾਿੲ ਨੀ ਪੈਦਾ ਛਨਕਾਟਾ …..

ਪੈਦਾ ਛਨਕਾਟਾ ,ਹਾਿੲ ਨੀ ਪੈਦਾ ਛਨਕਾਟਾ …..

ਜਦੋਂ ਗਿੱਧੇ ਵਿੱਚ ਪਾ ਕੇ ਮੈਂ ਪੰਜੇਬ ਨੱਚਦੀ …

ਜੱਟੀ ਗੋਲਮੋਲ ਗਿੱਧਿਆਂ ਚ ਬੜਾ ਜੱਚਦੀ……

ਜੱਟੀ ਗੋਲਮੋਲ ਗਿੱਧਿਆਂ ਚ ਬੜਾ ਜੱਚਦੀ…..

Painda da chankkata , hai ni painda chankkata…

Painda da chankkata , hai ni painda chankkata…

Jaddo giddhe Vich pa ke main panjeb nacchdi…

Jatti golmol … Jatti golmol giddhea ch badda jacchdi……

Jatti golmol …. Jatti golmol giddhea ch badda jacchdi……