Maujan Lutt Mitra

Maujan Lutt Mitra

#giddha #giddhaboliyan #new #boli

ਆਰੀ, ਆਰੀ, ਆਰੀ….
ਵੇ ਯਾਰਾ ਤੇਰੀ ਆਕੜ ਨੇ, ਮੇਰੀ ਰੋਲ ਤੀ ਜਵਾਨੀ ਸਾਰੀ …
ਆ ਬਹਿ ਕੇ ਗੱਲ ਕਰ ਪਿਆਰ ਦੀ, ਗੁੱਸਾ ਰੱਖਦਾ ਜੁਬਾਨ ਉਤੇ ਭਾਰੀ ….
ਮੌਜਾਂ ਲੁੱਟ ਮਿੱਤਰਾ, ਲਾ ਲੈ ਇਸ਼ਿਕ ਬਿਮਾਰੀ ….
ਮੌਜਾਂ ਲੁੱਟ ਮਿੱਤਰਾ, ਲਾ ਲੈ ਇਸ਼ਿਕ ਬਿਮਾਰੀ ….

Aari, aari ,aari…
Ve yaara teri aakad ne, meri roll ti Jawani saari…
Aa beh ke gal kar payaar di, gussa rakhda jubaan utte bhaari…
Maujan lutt mitra, laa le ishiq bimaari….
Maujan lutt mitra, laa le ishiq bimaari….

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Sauri Kyu Nahi Aaya

Sauri Kyu Nahi Aaya

#giddha #giddhaboliyan #new #boli

ਪਹਿਲਾਂ ਆਉਂਦਾ ਸੀ ਚੜੇ ਮਹੀਨੇ, ਹੁਣ ਨਹੀਂ ਮੂਹ ਵਖਾਇਆ …
ਸਾਲੀਆਂ ਨੂੰ ਸੀ ਕਰਦਾ ਟਿੱਚਰਾਂ, ਹੁਣ ਰਹਿੰਦਾ ਮੁਰਝਾਇਆ….
ਵੇ ਜੀਜਾ, ਕੀ ਸੱਪ ਲੜ ਗਿਆ ਵੇ, ਸੌਹਰੀ ਕਿਉਂ ਨਹੀ ਆਇਆ ….
ਜੀਜਾ ਦੱਸ ਮੈਨੂੰ, ਸੌਹਰੀ ਕਿਉਂ ਨਹੀ ਆਇਆ ….
ਜੀਜਾ ਦੱਸ ਮੈਨੂੰ, ਸੌਹਰੀ ਕਿਉਂ ਨਹੀ ਆਇਆ ….

Phellan aaunda si chade mahine, hun nahi mooh vakhaeya…
Saliyan nu si karda tichra, hun rehnda murjhaeya….
Ve Jija, ki sapp ladh geya ve, Sauhri kyu nahi aaya….
Jija das mainu, sauhri kyu nahi aaya……
Jija das mainu, sauri kyu nahi aaya….

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Rabh Di Khed

#giddha #giddhaboliyan #new #boli

Rabh Di Khed

ਜਿਓਂ ਜਿਓਂ ਵਧਦੀ ਦੁਨੀਆਂ ਜਾਵੇ, ਉਂਜ ਉਂਜ ਵਧੇ ਬਿਮਾਰੀ…..
ਪੋਲੀਓ, ਮਲੇਰੀਆ ਤਾਂ ਅਸੀਂ ਖਤਮ ਸੀ ਕਰਤਾ, ਹੁਣ ਕੋਰੋਨਾ ਨੇ ਮੱਤ ਮਾਰੀ…..
ਰੱਬ ਦੀ ਖੇਡ ਅੱਗੇ, ਨਹੀਂ ਚਲਦੀ ਹੁਸਿਆਰੀ….
ਰੱਬ ਦੀ ਖੇਡ ਅੱਗੇ, ਨਹੀਂ ਚਲਦੀ ਹੁਸਿਆਰੀ….

Jeon jeon vadhdi duniyan jaave, unj unj vadhe bimaari…
Polio, malaria tan aassi khatam si karta, hun “Corona” ne matt mari…
Rabh di khed aage, nahi chaldi husyaari….
Rabh di khed aage, nahi chaldi husyaari….

Copyright © giddhabhangraboliyan.com

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan #ownwrittenboliyan

Tere Te Ashiq Ho Geya

#giddha #boli #latestboliyan

Tere Te Ashiq Ho Geya

ਸਿਓ ਵਰਗਾ ਤੇਰਾ ਰੰਗ ਭਾਬੀਏ,
ਸੱਪਣੀ ਵਰਗੀ ਤੋਰ …….
ਤੇਰੇ ਤੇ ਆਸ਼ਿਕ਼ ਹੋ ਗਿਆ,
ਨੀ ਮੇਰਾ ਵੀਰ ਕਲੈਰੀ ਮੋਰ ……
ਤੇਰੇ ਤੇ ਆਸ਼ਿਕ਼ ਹੋ ਗਿਆ,
ਨੀ ਮੇਰਾ ਵੀਰ ਕਲੈਰੀ ਮੋਰ ……

Seo varga tera rang bhabiye,
Sapni vargi tor……
Tere te aashiq ho geya,
Mera veer kaleiri mor……
Tere te aashiq ho geya,
Mera veer kaleiri mor……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Tu Kithon Viahiya Da Ve

#giddha #boli #latestboliyan

Tu Kithon Viahiya Da Ve

ਹਰਾ ਹਰਾ ਸਾਗ ਚਲਾਈ ਦਾ ਵੇ…..
ਮੈਂ ਨਾ ਜੰਮਦੀ, ਤਾਂ ਤੂੰ ਕਿਥੋਂ ਵਿਆਹੀਆਂ ਦਾ ਵੇ ………
ਮੈਂ ਨਾ ਜੰਮਦੀ, ਤਾਂ ਤੂੰ ਕਿਥੋਂ ਵਿਆਹੀਆਂ ਦਾ ਵੇ ………

Haraa haraa saag chalai da ve,
Main naa jamdi, tan tu kithon viahiya da ve…….
Main naa jamdi, tan tu kithon viahiya da ve…….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Tainu Sansa Kahda

#giddha #boli #latestboliyan

Tainu Sansa Kahda

ਮਾਪਿਆਂ ਤੇਰਿਆ ਅੱਡ ਕਰ ਦਿੱਤਾ,
ਦੇ ਕੇ ਲੰਡੀ ਭੇਡ …..
ਵੇ ਹੁਣ ਤੈਨੂੰ ਸੰਸਾ ਕਾਹਦਾ,
ਜਾ ਮੁੰਡਿਆਂ ਵਿਚ ਖੇਡ …..
ਵੇ ਹੁਣ ਤੈਨੂੰ ਸੰਸਾ ਕਾਹਦਾ,
ਜਾ ਮੁੰਡਿਆਂ ਵਿਚ ਖੇਡ …..

Mapeya tereya aadd kar deta,
De ke landi bhed……
Ve hun tainu sansa (worry) kahda,
Ja mundeya vich khed……
Ve hun tainu sansa (worry) kahda,
Ja mundeya vich khed……

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan

Bahuta Vigar Geya Tu

#giddha #boli #Latestboliyan

Bahuta Vigar Geya Tu

ਤੇਲੀਆਂ ਦੇ ਘਰ ਚੋਰੀ ਹੋ ਗਈ,
ਚੋਰੀ ਹੋ ਗਈ ਰੂੰ …..
ਵੇ ਥੋੜੀ ਥੋੜੀ ਮੈਂ ਵਿਗੜੀ,
ਬਹੁਤਾ ਵਿਗੜ ਗਿਆ ਤੂੰ …….
ਵੇ ਥੋੜੀ ਥੋੜੀ ਮੈਂ ਵਿਗੜੀ,
ਬਹੁਤਾ ਵਿਗੜ ਗਿਆ ਤੂੰ …….

Teliyan de ghar chori ho gai,
Chori ho gai roo…..
Ve thodi thodi main vigri,
Bahuta vigar geya tu……….
Ve thodi thodi main vigri,
Bahuta vigar geya tu……….

#giddha #boli #punjabi

#bhangraboliyan #giddhaboliyan #malwaigiddha boliyan #punjabiboliyan #punjabiweddingboliyan #lyrics #boliyan