#giddha boli

ਨੰਦ ਕੌਰ, ਚੰਦ ਕੌਰ ਸਕੀਆ ਭੈਣਾਂ,
ਦਿਓਰ – ਜੇਠ ਨੂੰ ਵਿਆਹੀਆਂ …
ਬਾਈ…. ਦਿਓਰ ਤਾਂ ਕਹਿੰਦਾ ਮੇਰੀ ਸੋਹਣੀ, ਜੇਠ ਕਰੇ ਚਤਰਾਈਆਂ……
ਨੰਦ ਕੌਰ ਸੋਹਣੀ ਦੇ ਵੰਗਾਂ ਮੇਚ ਨਾ ਆਈਆਂ …….
ਨੰਦ ਕੌਰ ਸੋਹਣੀ ਦੇ ਵੰਗਾਂ ਮੇਚ ਨਾ ਆਈਆਂ …….

 

nand kur , chand kur sakkiea bhaina…
deor jaith nu viahia…
bai .. deor ta kehda meri sohni..
jaith kare chatraea…
nand kur sohni de vanga maich na ayiea…………
nand kur sohni de vanga maich na ayiea………..

#giddha boli #malwaigiddha boli #bhangra boli #punjabi boli #punjabi wedding boliyan #lyrics