#Giddha Boli
ਪਹਿਲਾਂ ਤਾਂ ਨੱਚੋ ਮਾਸੀ ਮੁੰਡੇ ਦੀ,
ਫੇਰ ਮਾਮੀ ਨਾਰਾਇਣੈ …..
ਨੱਚ ਕਾਲਬੂਤਰੀਏ , ਰੋਜ ਮੇਲ ਨਹੀਂ ਰਹਿਣਾ …..
ਨੱਚ ਕਾਲਬੂਤਰੀਏ , ਰੋਜ ਮੇਲ ਨਹੀਂ ਰਹਿਣਾ …..
Phellan tan nacho maasi munde di,
Feir mami “Naraina” ….
Nacch kalbootriye, roj mail nahi rehna…..
Nacch kalbootriye, roj mail nahi rehna…..
#Giddha Boliyan
#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics