#Giddha Boli

ਉੱਚਾ ਬੁਰਜ, ਬਰੋਬਰ ਮੋਰੀ,, ਦੀਵਾ ਕਿਸ ਵਿੱਡ ਧਰੀਏ …..
ਵੇ ਚਾਰੇ ਨੈਣ ਕਟਾ ਵੱਢ ਹੋ ਗਏ, ਹਾਮੀ ਕਿਸ ਦੀ ਭਰੀਏ …..
ਨਾਰ ਬਗਾਨੀ ਦੀ, ਬਾਂਹ ਨਾ ਮੂਰਖਾ ਫੜੀਏ …..
ਵੇ ਨਾਰ ਬਗਾਨੀ ਦੀ, ਬਾਂਹ ਨਾ ਮੂਰਖਾ ਫੜੀਏ …..

 

Ucha burg, barobar mori,, Deeva kis vidd dhariye……
Ve chaare nain kata vadh ho gaye, Hami kis di bhariye…..
naaar bagani di, baahhhh na mooorkha fadiye…….
Ve naaar bagani di, baahhhh na mooorkha fadiye…….

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics