giddhabhangraboliyan.com
Mundeya De Hol Pe gaye
#giddha #boli #latestboliyan ਸੁਣੋ ਨੀ ਕੁੜੀਓ ਗੱਲ ਸੁਣਾਵਾਂ, ਗੱਲ ਸੁਣਾਵਾਂ ਸੱਚੀ…ਪਹਿਲਾਂ ਮੈਂ ਨੱਚੀ ਹੋਲੀ ਹੋਲੀ, ਫਿਰ ਭਾਂਬੜ ਬਣ ਕੇ ਮੱਚੀ….ਮੁੰਡਿਆਂ ਦੇ ਹੋਲ ਪੈ ਗਏ, ਸ਼ਮਕ ਜਹੀ ਮੈਂ ਦੋਹਰੀ ਹੋ ਹੋ ਨੱਚੀ ……ਮੁੰਡਿਆਂ ਦੇ ਹੋਲ ਪੈ ਗਏ, …