Munde di Mammi

ਕੱਲ ਦਾ ਆਇਆ ਮੇਲ ਸੁਣੀਦਾ,ਸੁਰਮਾ ਸਭ ਨੇ ਪਾਇਆ …..

ਗਹਿਣੇ ਗੱਟੇ ਸਭ ਨੂੰ ਸੋਂਹਦੇ , ਗਹਿਣੇ ਗੱਟੇ ਸਭ ਨੂੰ ਸੋਂਹਦੇ ,

ਸੋਹਣਾ ਰੰਗ ਜਮਾਇਆ ……

ਮੁੰਡੇ ਦੀ ਮਾਮੀ ਨੇ, ਗਿੱਧਾ ਖ਼ੂਬ ਰਚਾਇਆ ………

ਮੁੰਡੇ ਦੀ ਮਾਮੀ ਨੇ, ਗਿੱਧਾ ਖ਼ੂਬ ਰਚਾਇਆ ………

Kal da Aaya meil suni da,

Surma sabh ne paeya……

Gehne gatte sabh nu sohhde,

Sohna rang jamaeya……

Munde di mammi ne, giddha khoob rachaaeya…..

Munde di mammi ne, giddha khoob rachaaeya…..

#giddhaboli #gidhabolilyrics #giddha #weddingboliyan #punjabiboliyan #boliyanlyrics #nankameilboliyan