#giddha boli

ਮੁੰਡਾ ਜਿੱਥੇ ਮੈਨੂੰ ਵੇਖੇ ..
ਵੇਖ ਵੇਖ ਮੱਥਾ ਟੇਕੇ …
ਚੰਗੇ ਭਲੇ ਦਾ ਮਹੀਨੇ ਕ ਤੋਂ ਚੈਨ ਖੋਹ ਗਿਆ …..
ਮੁੰਡਾ ਨਖਰੋ ਦੇ ਨਖਰੇ ਦਾ ਫੈਨ ਹੋ ਗਿਆ ……..
ਮੁੰਡਾ ਨਖਰੋ ਦੇ ਨਖਰੇ ਦਾ ਫੈਨ ਹੋ ਗਿਆ ……..

 

munda jithe mainu vekhe..
vekh vekh matha tekke..
change bhale da mahine k to chain khoo gyeea….
munda nakkhro de nakkhre da fan ho gyeea……………..
munda nakkhro de nakkhre da fan ho gyeea………………

 

#giddha boli #malwaigiddha boli #bhangra boli #punjabi boli #punjabi wedding boliyan #lyrics