#MalwaiGiddha Boli

ਧਾਵੇ ਧਾਵੇ ਧਾਵੇ
ਬਾਈ ਛੜਿਆਂ ਦਾ ਬੋਰ (ਖੂਹ) ਚੱਲਦਾ, ਕੋਈ ਕੱਪੜੇ ਧੋਣ ਨਾ ਆਵੇ ….
ਬਾਈ ਇੰਜ ਗੱਡੀ ਨਹੀਂ ਚਲਨੀ, ਛੜਾ ਬੈਠ ਸਕੀਮਾਂ ਲਾਵੇ ….
ਖੇਤ ਵਿਚ ਗੰਨੇ ਬੀਜ ਤੇ, ਨਾਲੇ ਤੋਰਿਆ ਸਾਗ ਉਗਾਵੇ ….
ਬਾਈ ਬੇਰੀ ਲਾਈ ਪੇਂਦੂ ਬੇਰਾ ਦੀ, ਬੇਰ ਤੋੜ ਦੀ ਨੂੰ ਕਦੇ ਨਾ ਹਟਾਵੇ ….
ਜਿਹੜੀ ਇਕ ਵਾਰੀ ਆ ਜਾਂਦੀ, ਉਹ ਕੰਨਾਂ ਨੂੰ ਹੱਥ ਲਾਵੇ …..
ਮੋਟਰ ਛੜਿਆਂ ਦੀ, ਕੋਈ ਕੱਪੜੇ ਧੋਣ ਨਾ ਆਵੇ। ……
ਮੋਟਰ ਛੜਿਆਂ ਦੀ, ਕੋਈ ਕੱਪੜੇ ਧੋਣ ਨਾ ਆਵੇ। ……

 

 

Dhaave dhaave dhaave
Bai, chhadeyan da borr (khoo) chalda, koi kapde dhon naa aave….
Bai enj gadi nahi chalni, chhada baith sakeema laave…
Khet vich gaane beej te, naale torriya saag ughaave…
Bai berry lai peindhu berra di, berr torr di nu kade naa haataave….
Jehdi ek vaari aa jandi, oh kaana nu hath laave..
Motor chhadeya di, koi kapde dhon naa aaave….
Motor chhadeya di, koi kapde dhon naa aaave….

#MalwaiGiddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics