Moora wali pakkhi

#giddha boli

ਨੀ ਕੁੜੀਓ ਮੈਨੂੰ ਗਰਮੀ ਲੱਗਦੀ…

ਨੀ ਕਿਸ ਨੂੰ ਹਾਲ ਸੁਣਾਵਾਂ ….

ਨੀ ਘੋਲ ਘੋਲ ਕੇ ਪੀਵਾਂ ਸ਼ਰਬਤ …

ਸ਼ਹਿਰੋ ਨਿੰਬੂ ਮੰਗਾਵਾਂ ….

ਨੀ ਮੋਰਾ ਵਾਲੀ ਪੱਖੀ ਦੀ ਝੱਲ ਝੱਲ ਰੇਲ ਬਣਾਵਾਂ ……

ਨੀ ਮੋਰਾ ਵਾਲੀ ਪੱਖੀ ਦੀ ਝੱਲ ਝੱਲ ਰੇਲ ਬਣਾਵਾਂ ……

Ni kuddyo manu garmi lagdi ….

Ni Kis nu hal sunawa …

Ni ghol ghol ke peewa sharbat….

Shehro nibbu magwa…

Ni moora wali pakkhi di chhal chhal rail Banawa….

Ni moora wali pakkhi di chhal chhal rail Banawa….

Leave a Reply

Your email address will not be published. Required fields are marked *