#Malwai Giddha Boli
ਓ
ਪਹਿਲਾਂ ਮੁੰਡੇ ਨੇ ਕੀਤੀ “ਡਿਗਰੀ”, ਕੈਂਹਦਾ ਚੰਗੀ ਨੌਕਰੀ ਲੱਗ ਜਾਊ …
ਬਾਈ ਹੁਣ ਕਰਦਾ ਹੈ “GRE” ਦੀ ਤਿਆਰੀ, ਕੈਂਹਦਾ ਬਾਹਰ ਜਾ ਕੇ ਡਾਲਰ ਕਮਾਊ ….
ਓ ਡਿਗਰੀ ਕਰਕੇ ਕੀ “DC” ਲੱਗ ਗਿਆ,ਜਿਹੜਾ GRE ਕਰ ਕੇ ਪਟਵਾਰੀ ਬਣ ਜਾਊ …
“ਮਹਿਮੇ” ਵਾਲਿਆਂ ਓਏ, ਇਹ ਤਾਂ ਮੋਗੇ ਨਾਲ ਲੱਗਦੀ ਹੀ ਕੰਮ ਆਓ …..
“ਮਹਿਮੇ” ਵਾਲਿਆਂ ਓਏ, ਇਹ ਤਾਂ ਮੋਗੇ ਨਾਲ ਲੱਗਦੀ ਹੀ ਕੰਮ ਆਓ …..
Oohhh
Phellan munde ne kiti Degree, kehnda changi Naukri lag jaoo…
Bai hun karda hay GRE di teyaari, kehnda bahaar (overseas) ja k Dollar kamaoo
Oh degree kar k ki “DC” lag geya, jehda “GRE” kar k Patwaari ban jaooo….
“Mehme” valeya oye, eh tan Moghe naal lagdi hi kammm aaoo….
“Mehme” valeya oye, eh tan Moghe naal lagdi hi kammm aaoo….
Copyright © giddhabhangraboliyan.com
#MalwaiGiddha Boliyan
#bhangra boli #giddha boli #malwaigiddha boli #punjabi boli #punjabi wedding boliyan #lyrics
Leave a Reply