#Giddha Boli

 

ਲੰਬਾ ਮੁੰਡਾ ਲੰਗੇ, ਲੰਗੇ ਪੱਖੀ ਵਾਂਗੂੰ ਝੂਲ ਕੇ,
ਮਧਰਾ ਜਾ ਲੰਗੇ ਕੋਲੋਂ ਖਹਿ ਕੇ ਨੀ …..
ਮੌਜਾਂ ਲੁੱਟ ਮਧਰੇ ਸੰਗ ਰਹਿ ਕੇ ਨੀ ……..
ਮੌਜਾਂ ਲੁੱਟ ਮਧਰੇ ਸੰਗ ਰਹਿ ਕੇ ਨੀ ……..

 

Lamba munda langge, langge jhool ke ni,
madhra ja langge kolo kheh k ni..
maujan lutt madhre sang reh ke ni….
maujan lutt madhre sang reh ke ni….

 

#Giddha Boliyan

#bhangra boliyan #giddha boliyan #malwaigiddha boliyan #punjabi boliyan #punjabi wedding boliyan #lyrics